Friday, February 19, 2010

ਸ਼ਹੀਦ ਸੰਤਾਂ ਦੀ ਅਰਦਾਸ

                                                                                                         ਪ੍ਰੋ. ਮਹਿਬੂਬ ਜੀ ਦਾ ਅੰਤ‌ਿਮ ਸਫ਼ਰ


ਜਦ ਮੈਂ ਸਾਸ ਸਮੇਟੇ ਯਾਰੋ,
ਅੰਤ ਵਾਰ ਇਸ ਧਰ 'ਤੇ ।
ਕਲਗੀ ਤੈਂਡੀ ਚਮਕੇ ਮੁੜਕੇ,
ਗਏ ਗੁਆਚੇ ਘਰ 'ਤੇ ।
ਜਪੁਜੀ ਦੇ ਇਕ ਬੋਲ ਨੂੰ ਲੈ ਕੇ,
ਪਹੁੰਚਾਂ ਗਾ ਤੈਂ ਦਰ 'ਤੇ ।
ਮਾਹੀ ਤੈਂਡੀ ਨਜ਼ਰ ਪਈ ਜੇ,
ਮੇਰੀ ਪੀੜ ਅਜਰ 'ਤੇ ।


(ਪ੍ਰੋ. ਹਰਿੰਦਰ ਸਿੰਘ ਮਹਿਬੂਬ ਜੀ ਦੀ ਸੰਤਾਂ ਬਾਰੇ ਲਿਖੀ ਕਵਿਤਾ ਜੋ ਉਨਾਂ ਤੇ ਵੀ ਸੱਚ ਜਾਪਦੀ ਹੈ)

No comments:

Post a Comment